ਮਾਮਲਾ ਮੋਗਾ ਦੇ ਪਹਾੜੀ ਚੌਂਕ ਦਾ ਹੈ, ਜਿੱਥੇ ਰੋਹਿਤ ਸ਼ਰਮਾ ਨਾਮਕ ਵਿਅਕਤੀ ਦੇ ਘਰੋਂ ਉਸਦੀ ਪਤਨੀ ਦੀ ਲਾਸ਼ ਮਿਲੀ ਹੈ | ਰੋਹਿਤ ਤਿੰਨ ਦਿਨਾਂ ਤੋਂ ਲਾਸ਼ ਨਾਲ ਰਹਿ ਰਿਹਾ ਸੀ । ਇਸ ਦੌਰਾਨ ਕਿਸੇ ਨੇ ਵੀ ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਨਹੀਂ ਦੇਖਿਆ ।

The husband was living with his deceased wife for 3 days.

#punjabnews #moganews #moga1